ਮਜ੍ਹਬਾਂ ਧਰਮਾਂ ਤੋਂ ਕਿ ਲੈਣਾ ਹੂ ਸੱਜਣਾ ,ਬੰਦੇ ਨੂੰ ਚੰਗਾ ਇਨਸਾਨ ਹੋਣਾ ਚਾਹੀਦਾ ਏ !
ਤੀਰਥਾਂ ਤੇ ਜਾਣ ਦਾ ਫਿਰ ਫਾਇਦਾ ,ਪਹਿਲਾਂ ਘਰ ਵਿਚ ਬਜ਼ੁਰਗਾਂ ਦਾ ਸਤਿਕਾਰ ਹੋਣਾ ਚਾਹੀਦਾ ਏ!
ਮਹਿਲਾਂ ਨਾਲੋਂ ਕੁਲੀਆਂ ਚ ਆਵੇ ਨੀਦ ਚੰਗੀ ,ਕਠੇ ਰਹਿੰਦੇ ਜਿਆਂ ਚ ਪਿਆਰ ਹੋਣਾ ਚਾਹੀਦਾ ਏ!
ਪਾਲ਼ੀ ਬਲ੍ਲੋਮਾਜਰਾ ਉਮਰਾ ਤਕ ਨਿਭ ਜਾਵੇ ,ਯਾਰਾ ਨੂੰ ਯਾਰਾਂ ਤੇ ਇਤਬਾਰ ਹੋਣਾ ਚਾਹੀਦਾ ਏ!

Lyricst # Palli Ballomajra

Name - Gurpal Singh

Nick Name ( Palli Ballomajra) s/o Balvir Singh

29/04/1974

Vill.Ballomajra ,Mohali ,Punjab ,Chandigarh India

Living :

Adress: Avenue Beauregard 4, 1700 Fribourg
Switzerland
0041 76 511 00 10
 

 

 

Singer: Gurbaksh Shonki

ਅੱਜ ਕਿਉ ਦੁਸ਼ਮਨ ਬਣਿਆ ਵੇ ਤੂੰ ਜਾਨੋ ਪਿਆਰੀ ਦਾ,
ਅਨਮੋਲ ਰਤਨ ਸੀ ਪਿਆਰ ਵੇ ਕਰਮਾ ਮਾਰੀ ਦਾ "
ਪਿਆਰ ਤੇਰਾ ਹਾਂ ਕਹਿਕੇ, ਰੱਖਦੇ ਮਾਣ ਵੇ ਸੱਜਨਾ "
ਝੂਠਾਂ ਹੀ ਰਿਹਾ ਕਰਦਾ ਜਾਨ ਜਾਨ ਵੇ ਸੱਜਨਾ !

Singer : Jassi Dhanaula
Phone : 95925 45756
Lyriest: Palli BalloMajra
Label : Music Art

           ਮਜਬੂਰੀਆਂ

ਲੱਖ ਮਜਬੂਰੀਆਂ ਰਹੀਆਂ ਭਾਵੇ ਮਾਰਦੀਆਂ ਮੇਨੂ
 ਮਾਂ ਮੇਰੀ ਦੀਆ ਸਿਸਾਂ ਰਹੀਆਂ ਤਾਰਦੀਆਂ ਮੇਨੂ
ਬਣਕੇ ਢਾਲ ਮੇਰੀ ਮੇਰੇ ਦੁਖਾਂ ਨਾਲ ਲੜਦੀ ਆ
ਸੁਖੀ ਵਾਸੇ ਪੁੱਤ ਮੇਰਾ ਮਾਂ ਅਰਦਾਸਾਂ ਕਰਦੀ ਆ
ਸੁਖੀ -------------------------------
ਓਹੋ ਮਨ ਮੇਰੇ ਦੀਆਂ ਸਾਰੀਆਂ ਰੀਝਾਂ ਪੂਰੀਆਂ ਕਰਦੀ ਰਹੀ
ਫਾਕੇ ਕਟ ਕੇ ਆੱਪ ਮੇਰੀਆਂ ਫੀਸਾਂ ਭਰਦੀ ਰਹੀ
ਤਤੀ ਵਾ ਨਾ ਲਗੇ ਪੁੱਤ ਨੂੰ ਫਿਕਰ ਚ ਸੜ੍ਹਦੀ ਆ
ਸੁਖੀ ----------------------------------
ਭੁਲਦੇ ਨਾ ਦਿਨ ਮੇਨੂ ਚੂਰੀਆਂ ਕੁੱਟ ਖੁਆਉਂਦੀ ਸੀ
ਭਾਵੇ ਗ਼ਲਤੀ ਮੇਰੀ ਫਿਰ ਵੀ ਆੱਪ ਮਨਾਉਂਦੀ ਸੀ
ਬਾਪੂ ਦੇ ਘੁਰਾਨ ਤੇ ਮੇਰੇ ਹੱਕ ਵਿਚ ਖੜ੍ਹਦੀ ਆ
ਸੁਖੀ ----------------------------------
ਭਾਵੇ ਪਾਲੀ ਦੀ ਪ੍ਰਦੇਸਾਂ ਵਿਚ ਸਰਦਾਰੀ ਆ
ਬਲੋਮਾਜਰੇ ਵਸਦੀ ਮਾਂ ਓਹਨੂੰ ਜਾਨੋ ਪਿਆਰੀ ਆ
ਰਹੀਏ ਲੱਖ ਪ੍ਰਦੇਸੀ ਰਹਿੰਦੀ ਤਾਂਘ ਜੀ ਘਰਦੀ ਆ
ਸੁਖੀ ----------------------------------
---------------ਓ---------------------

  • Singer:jassi Dhanaula-- Song Majbooriaan

    ਲੱਖ ਮਜਬੂਰੀਆਂ ਰਹੀਆਂ ਭਾਵੇ ਮਾਰਦੀਆਂ ਮੇਨੂ
    ਮੈ ਮੇਰੀ ਦੀਆ ਸਿਸਾਂ ਰਹੀਆਂ ਤਰਦੀਆਂ ਮੇਨੂ
    ਬਣਕੇ ਢਾਲ ਮੇਰੀ ਮੇਰੇ ਦੁਖ ਨਾਲ ਲੜਦੀ ਆ
    ਸੁਖੀ ਵਾਸੇ ਪੁੱਤ ਮੇਰਾ ਮੈ ਅਰਦਾਸ ਕਰਦੀ ਆ

Singer : Gurbaksh Shonki - Lyricst Palli Ballomajra

Mauka - Happy Jassowal - Lyricst Palli Ballomajra

New Song JAAN JAAN Singer Gurbaksh Shonki
Lyrics palliballomajra
Music Romey Singh

jaan jaan

ong : Jaan Jaan * Singer : Gurbaksh Shonki * Lyricist : Pali Ballomajra---- Music : Romey Singh----Video : Ashmit Rai---Producer : Pinky Dhaliwal--Label : Amar Audio